Chandigarh, October 13: The Punjab maintained its winning streak by clinching the overall trophy at the 11th National Gatka Championship, which concluded at Talkatora Stadium, New Delhi late Thursday night. Organized by the National Gatka Association of India (NGAI), the oldest registered Gatka organization in the country, the championship saw Chandigarh securing the runner-up position, while Haryana State achieved third place. This prestigious national event witnessed the enthusiastic participation of over 900 boys and girls representing 14 states. The competition was jointly organized by the NGAI, in association with the host state Gatka Association of Delhi and the Delhi Sikh Gurdwara Management Committee.
On the final day of the championship, Harmeet Singh Kalka, President of the Delhi Sikh Gurdwara Management Committee (DSGMC), presented certificates and trophies to the deserving winners. He was accompanied by Harjeet Singh Grewal, President of the National Gatka Association, Sarvjit Singh Virk, Chairman of the Gatka Association of Delhi, and Executive Member of DSGMC, along with other distinguished DSGMC members, including Gurdev Singh, Paramjit Singh Chandok, Jaspreet Singh Vicky Mann, Bhupinder Singh Bhullar, Parvinder Singh Lucky, Harminder Pal Singh, Manjit Singh Bhoma, and Dr. Tejinderpal Singh Nalwa, Senior Vice President of the International Sikh Martial Arts Council and Senior Advocate of the Supreme Court.
During his address, Harmeet Singh Kalka congratulated both Gatka Associations for successfully organizing a national-level Gatka competition in Delhi. He emphasized the DSGMC's commitment to promoting the Sikh martial art of Gatka and assured unwavering support for NGAI's Gatka initiatives. As a token of appreciation, Harmeet Singh Kalka, along with all DSGMC members and other distinguished guests, were felicitated on this occasion.
Among others present on the occasion included NGAI Vice President Sukhchain Singh Kalsani, Finance Secretary Baljit Singh Saini, Secretary Simranjit Singh, President of Gatka Association of Delhi Gurmeet Singh Rana, General Secretary JP Singh, Finance Secretary Major Singh, Joginder Singh Budhvihar, Gatka Association of Punjab Vice President Inderjodh Singh and Sarabjit Singh, Joint Secretary Ramandeep Singh Shanti.
The final results of the 11th National Gatka Championship were as follows;
Girls: (Under-14 years age group) In this category Punjab came first in Gatka Soti (Individual), Haryana second while Uttarakhand and Maharashtra declared third joint winners. In Gatka Soti (Team Event) competitions, Punjab got first position, Haryana second while Delhi and Telangana came third jointly. In Soti-Farrie (individual) Punjab girls achieved first place, Uttarakhand second while Chandigarh and Jharkhand team came third jointly. Similarly, Punjab came first, Uttarakhand second while Haryana and Andhra Pradesh came third in the Soti-Farrie (team event) competitions.
Boys: (Under-14 age group) In this category Uttarakhand boys came first in Gatka Soti (Individual), Haryana second while Jammu & Kashmir and Punjab declared jointly third winners. In Gatka Soti (Team Event), Punjab got first position, Uttarakhand second while Rajasthan and Haryana came third jointly. In Soti-Farrie (individual), the boys of Delhi came first, Uttarakhand second while Jammu & Kashmir and Punjab got third position jointly. Similarly, Uttarakhand got first, Punjab second while Chandigarh and Delhi came third in Soti-Farrie (team event) competitions.
Girls: (Under-17) In this category Haryana got first position in Gatka Soti (Individual), Maharashtra second while Chandigarh and Punjab came jointly third. In the same age group Haryana came first Gatka Soti (Team Event), Chandigarh second whereas Jammu & Kashmir and Telangana declared joint third. In Soti-Farrie (individual) competitions Punjab girls achieved first, Delhi second while Chandigarh and Jammu & Kashmir team came third. Similarly, in Soti-Fari (Team Event), Punjab got first, Haryana second while Chandigarh and Jharkhand were joint third.
Boys: (Under-17) In this category Punjab boys achieved first place in Gatka Soti (Individual), Delhi second whereas Jammu & Kashmir and Haryana got jointly third position. In Gatka Soti (Team Event), Punjab came first, Haryana second while Delhi and Maharashtra got joint third. In Soti-Farrie (individual) events, Punjab boys got first position, Chandigarh second whereas Delhi and Telangana came third jointly. Similarly, in Soti-Farrie (Team Event), Jammu and Kashmir came first, Haryana second and Chandigarh and Delhi joint third.
Girls: (Under-19 years age group Chandigarh girls got first position in Gatka Soti (Individual), Haryana second while Telangana and Punjab came joint third place. In Gatka Soti (Team Event), Chandigarh came first place in this category, Chhattisgarh second while Uttarakhand and Jammu & Kashmir jointly declared third winners. In Soti-Farrie (individual) competitions, Haryana girls defeated Chandigarh who have got second position while Telangana and Maharashtra came third. Similarly, in Soti-Farrie (Team Event), Punjab gy first position, Chandigarh second while Jammu & Kashmir and Jharkhand were the joint winners of third place.
In the same category the boys of Punjab got first position in Gatka Soti (Individual) event, Delhi second whereas Chandigarh and Chhattisgarh achieved third position jointly. In Gatka Soti (Team Event), Punjab came first, Chhattisgarh second whereas Jammu & Kashmir and Uttarakhand got joint third position. In Soti-Farrie (individual) competitions, the boys of Chandigarh were the winners, Haryana runners up whereas Rajasthan and Jammu & Kashmir declared jointly third winners. Similarly, in the Soti-Farrie (team event) Punjab got first position, Chandigarh second whereas Jharkhand and Jammu and Kashmir came third.
Girls: in under 22 years of age category Chandigarh came first in Gatka Soti (Individual), Punjab second while Jharkhand and Delhi got third place jointly. In the same age group Chandigarh girls got first position in Gatka Soti (Team Event), Punjab second while the team from Haryana and Jharkhand jointly got third position. In the Soti-Farrie (individual) competitions the girls of Chandigarh got first position, Haryana came second while Bihar and Punjab were declared jointly third position. Similarly, Chandigarh came first, Punjab second and Haryana and Bihar joint third in the Soti-Farrie (team event) competitions. In the same age group the boys of Chandigarh came first in Gatka Soti (Individual), Haryana second whereas Delhi and Jammu & Kashmir got jointly third position. In Gatka Soti (Team Event), Chandigarh was the winner, Haryana second while Jammu & Kashmir and Delhi jointly came third. In Soti-Farrie (Individual) competitions, the boys of Chandigarh came first, Punjab second while Delhi and Uttarakhand got joint third place. Similarly, in Soti-Farrie (Team Event) competitions, Punjab was the winner whereas Chandigarh second while Haryana and Delhi got joint third position.
Girls: (Under 25) In this age category Punjab came first in Gatka Soti (Individual), Chandigarh second while Jammu & Kashmir and Delhi were declared joint winners for third place. In the same age group Punjab got first position in Gatka Soti (Team Event) competitions, Delhi second while Jammu & Kashmir and Jharkhand got third jointly. In Soti-Farrie (individual) events, Punjab girls came first, Delhi second whereas Jharkhand and Jammu & Kashmir got jointly third place. Similarly, in Soti-Fari (Team Event), Punjab was the winner, Delhi runners up whereas Jharkhand and Jammu & Kashmir got jointly third place. In the same age group the Punjab boys won the Gatka Soti (Individual) competition. Chandigarh got second whereas Delhi and Jammu & Kashmir achieved third position jointly. In Gatka Soti (Team Event) Haryana came first, Chandigarh second while Jharkhand and Punjab team jointly won third place.
In Soti-Farrie (individual) event, the boys of Chandigarh came first, Punjab got second and Haryana and Jharkhand managed jointly third place. Similarly, in Soti-Farrie (Team Event), Chandigarh got first, Punjab second while Haryana and Jammu & Kashmir got jointly third position.
ਜੇਤੂ ਲੜੀ ਕਾਇਮ ਰੱਖਦਿਆਂ ਪੰਜਾਬ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਉੱਤੇ ਕਾਬਜ਼
- ਚੰਡੀਗੜ੍ਹ ਨੇ ਦੂਜਾ ਤੇ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ
ਚੰਡੀਗੜ੍ਹ 13 ਅਕਤੂਬਰ : ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ 'ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ' ਵੱਲੋਂ ਤਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਗਈ ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਪੰਜਾਬ ਨੇ ਓਵਰਆਲ ਟਰਾਫੀ ਜਿੱਤ ਕੇ ਜੇਤੂ ਲੜੀ ਨੂੰ ਕਾਇਮ ਰੱਖਿਆ ਹੈ ਜਦ ਕਿ ਚੰਡੀਗੜ੍ਹ ਨੇ ਦੂਸਰਾ ਸਥਾਨ ਅਤੇ ਹਰਿਆਣਾ ਰਾਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਮੇਜ਼ਬਾਨ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਇਸ ਦੋ ਰੋਜ਼ਾ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ 14 ਰਾਜਾਂ ਤੋਂ 900 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ।
ਇਸ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਹਨਾਂ ਨਾਲ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ ਮੈਂਬਰ ਕਾਰਜਕਾਰਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ, ਪਰਮਜੀਤ ਸਿੰਘ ਚੰਡੋਕ, ਜਸਪ੍ਰੀਤ ਸਿੰਘ ਵਿੱਕੀ ਮਾਨ, ਪਰਵਿੰਦਰ ਸਿੰਘ ਲੱਕੀ, ਹਰਮਿੰਦਰ ਪਾਲ ਸਿੰਘ, ਮਨਜੀਤ ਸਿੰਘ ਭੋਮਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਤੇਜਿੰਦਰਪਾਲ ਸਿੰਘ ਨਲਵਾ ਵੀ ਨਾਲ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਮੀਤ ਸਿੰਘ ਕਾਲਕਾ ਨੇ ਦਿੱਲੀ ਵਿੱਚ ਗੱਤਕੇ ਦਾ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਕਰਾਉਣ ਲਈ ਗੱਤਕਾ ਐਸੋਸੀਏਸ਼ਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਸਿੱਖ ਸ਼ਸ਼ਤਰ ਕਲਾ ਗੱਤਕਾ ਨੂੰ ਪ੍ਰਫੁੱਲਤ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਗੱਤਕੇ ਦੇ ਅਜਿਹੇ ਪ੍ਰੋਗਰਾਮਾਂ ਲਈ ਕਮੇਟੀ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਕਾਲਕਾ ਸਮੇਤ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਕੱਤਰ ਸਿਮਰਨਜੀਤ ਸਿੰਘ, ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੇ.ਪੀ. ਸਿੰਘ, ਵਿੱਤ ਸਕੱਤਰ ਮੇਜਰ ਸਿੰਘ, ਜੋਗਿੰਦਰ ਸਿੰਘ ਬੁੱਧਵਿਹਾਰ, ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਇੰਦਰਜੋਤ ਸਿੰਘ ਤੇ ਸਰਬਜੀਤ ਸਿੰਘ, ਸੰਯੁਕਤ ਸਕੱਤਰ ਰਮਨਦੀਪ ਸਿੰਘ ਸ਼ੰਟੀ ਆਦਿ ਵੀ ਹਾਜ਼ਰ ਸਨ।
11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਅੰਤਿਮ ਨਤੀਜੇ ਇਸ ਤਰ੍ਹਾਂ ਰਹੇ ;
ਲੜਕੀਆਂ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਉੱਤਰਾਖੰਡ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੇ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਉੱਤਰਾਖੰਡ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਉੱਤਰਾਖੰਡ ਨੇ ਦੂਜਾ ਜਦ ਕਿ ਰਾਜਸਥਾਨ ਅਤੇ ਹਰਿਆਣਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਦਿੱਲੀ ਦੇ ਲੜਕਿਆਂ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਉੱਤਰਾਖੰਡ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੀਆਂ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਮਹਾਰਾਸ਼ਟਰ ਦੂਜੇ ਜਦ ਕਿ ਚੰਡੀਗੜ੍ਹ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੇ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਮਹਾਰਾਸ਼ਟਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੀਆਂ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਤੇਲੰਗਾਨਾ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਛੱਤੀਸਗੜ੍ਹ ਨੇ ਦੂਜਾ ਜਦ ਕਿ ਉੱਤਰਾਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੇ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਛੱਤੀਸਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਉੱਤਰਾਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਰਾਜਸਥਾਨ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੀਆਂ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਝਾਰਖੰਡ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਨੇ ਦੂਜਾ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੀਆਂ ਲੜਕੀਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਬਿਹਾਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਬਿਹਾਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੇ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਦਿੱਲੀ ਅਤੇ ਉੱਤਰਾਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਹਰਿਆਣਾ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੀਆਂ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
ਲੜਕੇ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ *ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ* ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਜਦ ਕਿ ਝਾਰਖੰਡ ਅਤੇ ਪੰਜਾਬ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
11वीं नेशनल गतका चैंपियनशिप की ट्रॉफी पंजाब ने जीती
- चंडीगढ़ ने दूसरा और हरियाणा ने तीसरा स्थान हासिल किया
चंडीगढ़, 13 अक्टूबर: देश के सबसे पुराने पंजीकृत गतका संगठन, नेशनल गतका एसोसिएशन ऑफ इंडिया द्वारा तालकटोरा स्टेडियम, नई दिल्ली में आयोजित 11वीं नेशनल गतका चैम्पियनशिप में पंजाब ने जीत का सिलसिला जारी रखते हुए समग्र ट्रॉफी जीती है जबकि चंडीगढ़ ने दूसरा और हरियाणा राज्य ने तीसरा स्थान हासिल किया है। मेजबान गतका एसोसिएशन ऑफ दिल्ली और दिल्ली सिख गुरुद्वारा प्रबंधन समिति के सहयोग से आयोजित दो दिवसीय इस राष्ट्रीय गतका चैंपियनशिप में 14 राज्यों के 900 से अधिक लड़कों और लड़कियों ने भाग लिया।
चैंपियनशिप के अंतिम दिन दिल्ली सिख गुरुद्वारा प्रबंधन समिति के अध्यक्ष हरमीत सिंह कालका ने मुख्य अतिथि के रूप में विजेताओं को पुरस्कार वितरित किए। उनके साथ गतका एसोसिएशन ऑफ दिल्ली के चेयरमैन सर्वजीत सिंह विर्क कार्यकारी सदस्य दिल्ली सिख गुरुद्वारा प्रबंधन समिति, दिल्ली गुरुद्वारा समिति के सदस्य भूपिंदर सिंह भुल्लर, गुरदेव सिंह, परमजीत सिंह चण्डोक, जसप्रीत सिंह विक्की मान, परविंदर सिंह लकी, हरमिंदर पाल सिंह, मंजीत सिंह भोमा, नेशनल गतका एसोसिएशन के अध्यक्ष हरजीत सिंह ग्रेवाल, , अंतर्राष्ट्रीय सिख मार्शल आर्ट्स कौंसिल के वरिष्ठ उपाध्यक्ष और सर्वोच्च न्यायालय के वरिष्ठ वकील तेजिंदरपाल सिंह नलवा भी मौजूद थे।
हरमीत सिंह कालका ने अपने संबोधन में दिल्ली में राष्ट्रीय स्तर के गतका टूर्नामेंट के आयोजन के लिए दोनों गतका एसोसिएशन को बधाई दी। उन्होंने कहा कि दिल्ली गुरुद्वारा समिति हमेशा सिख शस्त्र कला गतका को बढ़ावा देती रही है और भविष्य में भी समिति ऐसे गतका कार्यक्रमों के लिए नेशनल गतका एसोसिएशन को पूर्ण समर्थन देगी। इस अवसर पर कालका सहित दिल्ली गुरुद्वारा समिति के सभी सदस्यों को सम्मानित भी किया गया।
इस अवसर पर नेशनल गतका एसोसिएशन के उपाध्यक्ष सुखचैन सिंह कलसानी, वित्त सचिव बलजीत सिंह सैनी, सचिव सिमरनजीत सिंह, गतका एसोसिएशन ऑफ दिल्ली के अध्यक्ष गुरमीत सिंह राणा, महासचिव जे.पी. सिंह, वित्त सचिव मेजर सिंह, जोगिंदर सिंह बुधविहार, गतका एसोसिएशन ऑफ पंजाब के उपाध्यक्ष इंद्रजोध सिंह और सरबजीत सिंह, संयुक्त सचिव रमनदीप सिंह भी मौजूद थे।
11वीं राष्ट्रीय गतका चैंपियनशिप के अंतिम परिणाम इस प्रकार रहे;
लड़कियां: (14 साल से कम उम्र) इस श्रेणी में गतका सोटी (व्यक्तिगत) पंजाब पहले, हरियाणा दूसरे, जबकि उत्तराखंड और महाराष्ट्र संयुक्त रूप से तीसरे स्थान पर रहा। इसी आयु वर्ग में गतका सोटी (टीम स्पर्धा) प्रतियोगिताओं में पंजाब प्रथम, हरियाणा द्वितीय जबकि दिल्ली और तेलंगाना संयुक्त रूप से तीसरे स्थान पर रहे। सोटी-फरी (व्यक्तिगत) प्रतियोगिताओं में पंजाब की लड़कियों ने पहला, उत्तराखंड ने दूसरा जबकि चंडीगढ़ और झारखंड की टीम ने संयुक्त रूप से तीसरा स्थान हासिल किया। इसी तरह, पंजाब पहले, उत्तराखंड दूसरे, जबकि हरियाणा और आंध्र प्रदेश सोटी-फरी (टीम इवेंट) प्रतियोगिताओं में संयुक्त रूप से तीसरे स्थान पर रहे।
बालक: (14 वर्ष से कम उम्र) इस श्रेणी में गतका सोटी (व्यक्तिगत) उत्तराखंड के लड़के पहले, हरियाणा दूसरे, जबकि जम्मू-कश्मीर और पंजाब संयुक्त रूप से तीसरे स्थान पर रहे। इसी आयु वर्ग में गतका सोटी (टीम इवेंट) में पंजाब प्रथम, उत्तराखंड दूसरे जबकि राजस्थान और हरियाणा संयुक्त रूप से तीसरे स्थान पर रहा। इस आयु वर्ग सोटी-फरी (व्यक्तिगत) प्रतियोगिताओं में दिल्ली के लड़के पहले, उत्तराखंड दूसरे और जम्मू-कश्मीर और पंजाब संयुक्त रूप से तीसरे स्थान पर रहे। इसी तरह, उत्तराखंड पहले, पंजाब दूसरे, जबकि चंडीगढ़ और दिल्ली सोटी-फरी (टीम इवेंट) प्रतियोगिताओं में संयुक्त रूप से तीसरे स्थान पर रहा।
लड़कियां: (अंडर 17) इस श्रेणी में, गतका सोटी (व्यक्तिगत), हरियाणा पहले, महाराष्ट्र दूसरे, जबकि चंडीगढ़ और पंजाब संयुक्त रूप से तीसरे स्थान पर रहा। इसी आयु वर्ग में गतका सोटी (टीम इवेंट) में हरियाणा पहले, चंडीगढ़ दूसरे और जम्मू-कश्मीर और तेलंगाना संयुक्त रूप में तीसरे स्थान पर रहा। इस आयु वर्ग में पंजाब की लड़कियों सोटी-फरी (व्यक्तिगत) प्रतियोगिताएं में पहले, दिल्ली दूसरे, चंडीगढ़ और जम्मू-कश्मीर की टीम संयुक्त रूप से तीसरे स्थान पर रही। इसी तरह सोटी-फरी (टीम इवेंट) प्रतियोगिताओं में पंजाब ने पहला, हरियाणा ने दूसरा जबकि चंडीगढ़ और झारखंड ने संयुक्त रूप से तीसरा स्थान हासिल किया।
बालक: (अंडर 17) गतका सोटी (व्यक्तिगत) की इस श्रेणी में, पंजाब के लड़के पहले, दिल्ली दूसरे जबकि जम्मू-कश्मीर और हरियाणा संयुक्त रूप से तीसरे स्थान पर रहे। इसी आयु वर्ग में गतका सोटी (टीम इवेंट) में पंजाब प्रथम, हरियाणा दूसरे जबकि दिल्ली और महाराष्ट्र संयुक्त रूप से तीसरे स्थान पर रहा। इस आयु वर्ग में सोटी-फरी (व्यक्तिगत) प्रतियोगिताओं में पंजाब के लड़के पहले, चंडीगढ़ दूसरे जबकि दिल्ली और तेलंगाना संयुक्त रूप से तीसरे स्थान पर रहे। इसी तरह सोटी-फरी (टीम इवेंट) में जम्मू-कश्मीर पहले, हरियाणा ने दूसरा जबकि चंडीगढ़ और दिल्ली संयुक्त रूप से तीसरे स्थान पर रहा।
लड़कियां: (19 साल से कम उम्र) इस श्रेणी में गतका सोटी (व्यक्तिगत) में चंडीगढ़ पहले, हरियाणा दूसरे, जबकि तेलंगाना और पंजाब संयुक्त रूप से तीसरे स्थान पर रहे। इसी आयु वर्ग में गतका सोटी (टीम इवेंट) में चंडीगढ़ पहले, छत्तीसगढ़ दूसरे जबकि उत्तराखंड और जम्मू-कश्मीर संयुक्त रूप से तीसरे स्थान पर रहा। इस आयु वर्ग में सोटी-फरी (व्यक्तिगत) प्रतियोगिताओं में हरियाणा की लड़कियां पहले, चंडीगढ़ दूसरे, जबकि तेलंगाना और महाराष्ट्र संयुक्त रूप से तीसरे स्थान पर रही। इसी तरह सोटी-फरी (टीम इवेंट) प्रतियोगिताओं में पंजाब पहले, चंडीगढ़ ने दूसरा जबकि जम्मू-कश्मीर और झारखंड ने संयुक्त रूप से तीसरा स्थान हासिल किया।
बालक: (19 वर्ष से कम आयु) गतका सोटी (व्यक्तिगत) की इस श्रेणी में पंजाब के लड़के पहले, दिल्ली दूसरे जबकि चंडीगढ़ और छत्तीसगढ़ संयुक्त रूप से तीसरे स्थान पर रहे। इसी आयु वर्ग में गतका सोटी (टीम इवेंट) में पंजाब प्रथम, छत्तीसगढ़ दूसरे जबकि जम्मू-कश्मीर और उत्तराखंड संयुक्त रूप से तीसरे स्थान पर रहा। इस आयु वर्ग में सोटी-फरी (व्यक्तिगत) प्रतियोगिताओं में चंडीगढ़ के लड़के पहले, हरियाणा दूसरे जबकि राजस्थान और जम्मू-कश्मीर संयुक्त रूप से तीसरे स्थान पर रहे। इसी तरह सोटी-फरी (टीम इवेंट) में जम्मू-कश्मीर पहले, हरियाणा ने दूसरा जबकि चंडीगढ़ और दिल्ली संयुक्त रूप से तीसरे स्थान पर रहा।
लड़कियां: (22 साल से कम उम्र) इस श्रेणी में गतका सोटी (व्यक्तिगत), चंडीगढ़ पहले, पंजाब ने दूसरा, जबकि झारखंड और दिल्ली संयुक्त रूप से तीसरे स्थान पर रहा। इसी आयु वर्ग में गतका सोटी (टीम इवेंट) में चंडीगढ़ पहले, पंजाब ने दूसरा जबकि हरियाणा और झारखंड की टीम संयुक्त रूप से तीसरे स्थान पर रही। इस आयु वर्ग में सोटी-फरी (व्यक्तिगत) प्रतियोगिताओं में चंडीगढ़ की लड़कियां पहले, हरियाणा दूसरे और बिहार और पंजाब संयुक्त रूप से तीसरे स्थान पर रही। इसी तरह सोटी-फरी (टीम इवेंट) प्रतियोगिताओं में चंडीगढ़ पहले, पंजाब ने दूसरा और हरियाणा और बिहार संयुक्त रूप से तीसरे स्थान पर रहा।
बालक: (22 वर्ष से कम आयु) इस श्रेणी में गतका सोटी (व्यक्तिगत) की इस श्रेणी में चंडीगढ़ के लड़के पहले, हरियाणा दूसरे और दिल्ली और जम्मू-कश्मीर संयुक्त रूप से तीसरे स्थान पर रहे। इसी आयु वर्ग में गतका सोटी (टीम इवेंट), चंडीगढ़ पहले, हरियाणा दूसरे और जम्मू-कश्मीर और दिल्ली संयुक्त रूप से तीसरे स्थान पर रहा। इस आयु वर्ग में सोटी-फरी (व्यक्तिगत) प्रतियोगिताओं में चंडीगढ़ के लड़के पहले, पंजाब ने दूसरा जबकि दिल्ली और उत्तराखंड ने संयुक्त रूप से तीसरा स्थान हासिल किया। इसी तरह सोटी-फरी (टीम स्पर्धा) प्रतियोगिताओं में पंजाब ने पहला, चंडीगढ़ ने दूसरा जबकि हरियाणा को तीसरा और दिल्ली संयुक्त रूप से तीसरा स्थान हासिल किया। लड़कियां: (25 साल से कम उम्र) इस श्रेणी में गतका सोटी (व्यक्तिगत) में पंजाब पहले, चंडीगढ़ दूसरे, जबकि जम्मू-कश्मीर और दिल्ली की टीम संयुक्त रूप से तीसरे स्थान पर रही। इसी आयु वर्ग में गतका सोटी (टीम इवेंट) प्रतियोगिताओं में पंजाब ने पहला, दिल्ली दूसरा जबकि जम्मू-कश्मीर और झारखंड संयुक्त रूप से तीसरे स्थान पर रहा। इस आयु वर्ग में सोटी-फरी (व्यक्तिगत) प्रतियोगिताओं में पंजाब की लड़कियां पहले, दिल्ली दूसरे जबकि झारखंड और जम्मू-कश्मीर संयुक्त रूप से तीसरे स्थान पर रहीं। इसी तरह, सोटी-फरी (टीम इवेंट) प्रतियोगिताओं में पंजाब पहले, दिल्ली ने दूसरा और झारखंड और जम्मू-कश्मीर ने संयुक्त रूप से तीसरा स्थान हासिल किया।
बालक: (25 वर्ष से कम आयु) गतका सोटी (व्यक्तिगत) की इस श्रेणी में चंडीगढ़ के लड़के पहले, हरियाणा दूसरे जबकि दिल्ली और जम्मू-कश्मीर संयुक्त रूप से तीसरे स्थान पर रहे। इसी आयु वर्ग में गतका सोटी (टीम इवेंट) प्रतियोगिताओं में हरियाणा पहले, चंडीगढ़ ने दूसरा जबकि झारखंड और पंजाब की टीम ने संयुक्त रूप से तीसरा स्थान हासिल किया। इस आयु वर्ग में सोटी-फरी (व्यक्तिगत) प्रतियोगिताओं में चंडीगढ़ के लड़के पहले, पंजाब दूसरे और हरियाणा और झारखंड संयुक्त रूप से तीसरे स्थान पर रहे। इसी तरह सोटी-फरी (टीम इवेंट) प्रतियोगिताओं में चंडीगढ़ पहले, पंजाब ने दूसरा जबकि हरियाणा और जम्मू-कश्मीर संयुक्त रूप से तीसरे स्थान पर रहा।