MP Dhesi calls on UK tpt min for tapping tourism benefits from London -Amritsar direct flights.
Amritsar airport the fastest growing airport in India, says Dhesi
Chandigarh June 19: Tanmanjeet Singh Dhesi MP from Slough, UK, met Transport Minister for Aviation, International and Security Baroness Vere in Parliament at Westminster, UK to commence London to Amritsar flights.
During the meeting, Tan Dhesi MP highlighted the demand by diaspora and potential for direct flights from this important route, as well as to gain the tourism, cultural and trade benefits that London-Amritsar flights could bring in the country. He apprised the minister that in May 2019, Center for Asia Pacific Aviation (CAPA) India announced that the most searched for air route between India and Europe with direct service was Amritsar-Heathrow.
"This is the latest meeting with Parliamentarians, after the launch of the London-Amritsar flights campaign in Britain in 2018. The initiative has gained cross party support and global media coverage since calls for this route began", said Dhesi.
During the meeting the British MP has informed the minister that with over 1,00,000 people visiting Sri Harmandir Sahib, Amritsar from across the world every day, London is the ideal global hub for those visiting or living in the UK travelling onto Amritsar, with approximately a million Punjabi diaspora living in the UK. He further added that passenger numbers at Amritsar have also been rising dramatically; recently it was found to be the fastest growing airport in India in 2018, showing the demand to travel to this popular destination is increasing.
Dhesi continues to campaign and discuss this issue in Parliament, engaging with airports and international airlines internationally to ensure this much needed route opens.
Tanmanjeet Dhesi said, “Direct flights between London and Amritsar are vital in connecting the world to this cultural, tourist and spiritual destination. When meeting the Aviation Minister, I highlighted the consistent demand from the Punjabi diaspora and others regarding a direct flights along this route, as well as the immense trade and tourism benefits this could bring to the UK. I will continue to raise this issue in Parliament as well as with Indian ministers, so that direct London to Amritsar flights become a great success".
He has also thanked the 'Fly Amritsar Initiative' for their assistance in this important project and providing the presentation shown to the minister. In this meeting Baroness Vere said it was good to meet Tan Dhesi and discuss the campaign for direct flights between London and Amritsar. She assured that she would look forward to explore further the trade and tourism potential this route could bring to the UK and also to the Punjabi diaspora worldwide.
ਢੇਸੀ ਵਲੋਂ ਲੰਡਨ-ਅੰਮ੍ਰਿਤਸਰ ਉਡਾਣ ਸ਼ੁਰੂ ਕਰਨ ਲਈ ਯੂ.ਕੇ. ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ
ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਤੇਜ ਤਰੱਕੀ ਕਰਨ ਵਾਲਾ ਹਵਾਈ ਅੱਡਾ: ਢੇਸੀ
ਚੰਡੀਗੜ੍ਹ: (ਹਰੀਸ਼ ਚੰਦਰ ਬਾਗਾਂਵਾਲਾ): ਸੰਸਦੀ ਹਲਕਾ ਸਲੋਹ, ਯੂ.ਕੇ. ਦੇ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਲੰਦਨ ਵਿਖੇ ਬਰਤਾਨਵੀ ਸੰਸਦ ਵਿੱਚ ਹਵਾਬਾਜੀ ਤੇ
ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲਮੁਲਾਕਾਤ ਕੀਤੀ।
ਇਸ ਮੀਟਿੰਗ ਦੌਰਾਨ, ਸ. ਢੇਸੀ ਨੇ ਲੰਡਨ- ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ ਤੇ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇਮੰਤਰੀ ਨੂੰ ਦੱਸਿਆ ਕਿ ਮਈ 2019 ਵਿੱਚ, ਭਾਰਤ ਦੇ ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ (ਸੀ.ਏ.ਪੀ.ਏ.) ਨੇ ਐਲਾਨ ਕੀਤਾ ਕਿ
ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ ਉੱਪਰ ਸਭ ਤੋਂ ਵੱਧ ਅੰਮ੍ਰਿਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ।
ਸ. ਢੇਸੀ ਨੇ ਕਿਹਾ ਕਿ 2018 ਤੋਂ ਬਰਤਾਨੀਆ ਵਿਚ ਲੰਡਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ
ਤੋਂ ਇਲਾਵਾ ਯੂਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ। ਇਸ ਹਵਾਈਰੂਟ ਨੂੰ ਮੁੜ ਸ਼ੁਰੂ ਕਰਵਾਉਣ ਸਬੰਧੀ ਇਸ ਪਹਿਲਕਦਮੀ ਨੂੰ ਪਾਰਟੀ
ਪੱਧਰ ਤੋਂ ਉੱਪਰ ਉਠ ਕੇ ਸਮਰਥਨ ਮਿਲਿਆ ਹੈ ਅਤੇ ਕੌਮਾਂਤਰੀ ਮੀਡੀਆ ਵੱਲੋਂ ਵੀ ਚੰਗਾ ਹੁੰਗਾਰਾ ਪ੍ਰਾਪਤ ਹੋਇਆ ਹੈ।
ਇਸ ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ ਵਿੱਚੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ,
ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ। ਲੰਡਨ ਇਕ ਗਲੋਬਲ ਧੁਰਾਹੈ ਅਤੇ ਯੂ.ਕੇ. ਤੋਂ ਅੰਮ੍ਰਿਤਸਰ ਆਉਣ-ਜਾਣ ਵਾਲੇ ਸ਼ਰਧਾਲੂਆਂ ਵਿਚੋਂ ਜ਼ਿਆਦਾਤਰ
ਪੰਜਾਬੀ ਲੰਡਨ ਵਿਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿਚ ਇਹ ਪਤਾਲੱਗਾ ਹੈ ਕਿ ਅੰਮ੍ਰਿਤਸਰ ਹਵਾਈ ਅੱਡਾ ਭਾਰਤ ਦਾ ਸਾਲ 2018 ਵਿਚ ਸਭ ਤੋਂ ਵੱਧ ਯਾਤਰੀਆਂ ਦੀ ਆਮਦ ਵਾਲਾ ਹਵਾਈ ਅੱਡਾ
ਬਣ ਗਿਆ ਹੈ, ਜੋ ਇਥੇ ਆਉਣ ਵਾਲੇ ਵੱਧ ਰਹੇ ਮੁਸਾਫ਼ਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ।
ਢੇਸੀ ਨੇ ਕਾਫ਼ੀ ਚਿਰਾਂ ਤੋਂ ਇਹ ਮੁਹਿੰਮ ਜਾਰੀ ਰੱਖਦਿਆਂ ਇਸ ਮੁੱਦੇ ਸਬੰਧੀ ਯੂਕੇ ਦੀ ਸੰਸਦ ਵਿੱਚ ਵੀ ਚਰਚਾ ਕੀਤੀ ਕਿ ਹਵਾਈ ਅੱਡਿਆਂ ਅਤੇ ਕੌਮਾਂਤਰੀ
ਏਅਰਲਾਈਨਾਂ ਲਈ ਇਹ ਰੂਟ ਖੋਲ੍ਹਣਾ ਯਕੀਨੀ ਬਣਾਇਆ ਜਾਵੇ।
ਸ. ਤਨਮਨਜੀਤ ਢੇਸੀ ਨੇ ਕਿਹਾ, "ਦੁਨੀਆਂ ਨੂੰ ਸਭਿਆਚਾਰਕ, ਸੈਰ-ਸਪਾਟਾ ਅਤੇ ਰੂਹਾਨੀ ਮੰਜ਼ਿਲ ਨਾਲ ਜੋੜਨ ਲਈ ਲੰਦਨ ਅਤੇ ਅੰਮ੍ਰਿਤਸਰ ਵਿਚਕਾਰ
ਸਿੱਧੀਆਂ ਹਵਾਈ ਉਡਾਣਾਂ ਬਹੁਤ ਜ਼ਰੂਰੀ ਹਨ। ਹਵਾਬਾਜੀ ਮੰਤਰੀ ਨਾਲਮੁਲਾਕਾਤ ਕਰਦਿਆਂ ਉਂਨਾਂ ਇਸ ਰੂਟ ਤੇ ਸਿੱਧੀਆਂ ਹਵਾਈ ਉਡਾਣਾਂ ਸਬੰਧੀ ਪੰਜਾਬੀ
ਭਾਈਚਾਰੇ ਦੀ ਲਗਾਤਾਰ ਮੰਗ ਨੂੰ ਉਜਾਗਰ ਕੀਤਾ
ਅਤੇ ਨਾਲ ਹੀ ਕਿਹਾ ਕਿ ਇਸ ਨਾਲ ਯੂ.ਕੇ. ਦੇ ਵਪਾਰ ਅਤੇ ਸੈਰ ਸਪਾਟੇ ਨੂੰ ਲਾਭ ਮਿਲ ਸਕੇ। ਉਂਨਾਂਕਿਹਾ ਕਿ ਮੈਂ ਇਸ ਮੁੱਦੇ ਸਬੰਧੀ ਚਰਚਾ ਨੂੰ ਯੂਕੇ ਦੀ ਸੰਸਦ
ਅਤੇ ਭਾਰਤ ਦੇ ਕੇਂਦਰੀ ਮੰਤਰੀਆਂ ਨਾਲ ਵੀ ਮੀਟਿੰਗਾਂ ਜਾਰੀ ਰੱਖਾਂਗਾ, ਤਾਂ ਜੋ ਲੰਡਨ ਤੋਂ ਅੰਮ੍ਰਿਤਸਰ
ਦੀਆਂ ਸਿੱਧੀਆਂ ਉਡਾਣਾਂ ਸਫਲ ਹੋਣ।"
ਉਨ੍ਹਾਂ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਵਿੱਚ ਆਪਣੀ ਸਹਾਇਤਾ ਲਈ 'ਫਲਾਈ ਅੰਮ੍ਰਿਤਸਰ ਪਹਿਲਕਦਮੀ' ਨਾ ਦੀ ਸੰਸਥਾ ਦਾ ਵੀ ਧੰਨਵਾਦ ਕੀਤਾ ਕਿ
ਉਂਨਾਂ ਨੇ ਇਸ ਉਡਾਣ ਬਾਰੇ ਕਾਫ਼ੀ ਵੇਰਵੇ ਮੁਹੱਈਆ ਕਰਵਾਏ ਹਨ। ਇਸਮੀਟਿੰਗ ਵਿੱਚ ਬੈਰੋਨਸ ਵੇਰੇ ਨੇ ਕਿਹਾ ਕਿ ਉਂਨਾਂ ਦੀ ਢੇਸੀ ਨਾਲ ਮਿਲਣੀ ਬਹੁਤ ਵਧੀਆ
ਰਹੀ ਅਤੇ ਲੰਡਨ- ਅੰਮ੍ਰਿਤਸਰ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਦੀ ਮੁਹਿੰਮ 'ਤੇ ਚਰਚਾ ਕੀਤੀ। ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਰੂਟਯੂ.ਕੇ. ਨਾਲ ਵਪਾਰ
ਅਤੇ ਸੈਰ ਸਪਾਟੇ ਦੀ ਸੰਭਾਵਨਾ ਨੂੰ ਗਤੀਸ਼ੀਲਤਾ ਦੇਣ ਦੇ ਨਾਲ ਨਾਲ ਦੇਸ਼ ਭਰ ਦੇ ਪੰਜਾਬੀ
ਪ੍ਰਵਾਸੀ ਭਾਈਚਾਰੇ ਨੂੰ ਧਾਰਮਿਕ ਯਾਤਰਾ ਲਈ ਉਤਸ਼ਾਹ ਪ੍ਰਦਾਨ ਕਰੇਗਾ।
ਫੋਟੋ ਕੈਪਸ਼ਨ : ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਰਤਾਨਵੀ ਹਵਾਬਾਜੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਲੰਦਨ-
ਅੰਮ੍ਰਿਤਸਰ ਹਵਾਈ ਉਡਾਣ ਸ਼ੁਰੂ ਕਰਾਉਣ ਸੰਬੰਧੀ ਮੁਲਾਕਾਤ ਕਰਦੇ ਹੋਏ।
----------------------------
ढेसी द्वारा लंदन-अमृतसर उड़ान शुरू करने के लिए यू.के. की ट्रांसपोर्ट मंत्री के साथ मुलाकात
अमृतसर देश का सबसे तेज प्रगति करने वाला हवाई अड्डा: ढेसी
चंडीगढ़, 19 जून: संसदीय हलका सलोह, यू.के. के संसद मैंबर स. तनमनजीत सिंह ढेसी ने लंदन में बर्तानवी संसद में उड्यन और
अंतरराष्ट्रीय ट्रांसपोर्ट मंत्री बैरोनैस वेयर के साथ मुलाकातकी।
इस मीटिंग के दौरान स. ढेसी ने लंदन-अमृतसर की सीधी उड़ान की माँग करते हुए कहा कि इससे बरतानिया
को पर्यटन, संास्कृतिक गतिविधियों और व्यापारिक तौर परकाफ़ी लाभ होगा। उन्होंने मंत्री को बताया कि मई 2019 में भारत के
सैंटर फॉर एशिया पैसिफिक एवीएशन (सी.ए.पी.ए.) ने ऐलान किया कि भारत
और यूरोप के बीच सीधी हवाई सेवाके लिए इंटरनेट पर सबसे अधिक अमृतसर-हीथ्रो रूट के लिए खोज की गई।
स. ढेसी ने कहा कि 2018 से बरतानिया में लंदन-अमृतसर सीधी हवाई उड़ान के लिए मुहिम शुरू किये
जाने के बाद अन्यों के अलावा यूके संसद सदस्यों से भी समर्थन मिला है। इसहवाई रूट को फिर से शुरू करवाने सम्बन्धी इस
पहलकदमी को पार्टी स्तर से ऊपर उठकर समर्थन मिला है और अंतरराष्ट्रीय
मीडिया द्वारा भी अच्छा समर्थन प्राप्त हुआ है।
इस मीटिंग के दौरान बर्तानवी संसद मैंबर ने मंत्री को बताया कि विश्वभर में से रोज़मर्रा के एक लाख
से अधिक यात्री श्री हरिमंदर साहिब, अमृतसर के दर्शनों के लिए आते हैं। लंदनएक ग्लोबल धुरी है और यू.के. से अमृतसर आने
जाने वाले श्रद्धालुओं में से ज़्यादातर पंजाबी लंदन में रहते हैं। उन्होंने आगे कहा कि अमृतसर में यात्रियों की संख्या लगातार बढ़ रहीहै। हाल ही में यह पता चला है कि अमृतसर हवाई अड्डा भारत का वर्ष 2018 में सबसे अधिक यात्रियों की आमद वाला हवाई अड्डा बन गया है,
जो यहाँ आने वाले बढ़ रहे यात्रीयों कीसंख्या से पता चलता है।
ढेसी ने काफ़ी समय से यह मुहिम जारी रखते हुए इस मुद्दे सम्बन्धी यूके की संसद में भी चर्चा की कि हवाई अड्डों और अंतरराष्ट्रीय
एयरलाईनों के लिए यह रूट खोलना यकीनीबनाया जाये।
स. तनमनजीत ढेसी ने कहा, ‘‘दुनिया को सांस्कृतिक, पर्यटन और रूहानी मंजिल के साथ जोडऩे के लिए
लंदन और अमृतसर के बीच सीधी हवाई उड़ानें बहुत ज़रूरी हैं। उड्डयन मंत्रीके साथ मुलाकात करते हुए उन्होंने इस रूट और सीधी हवाई
उड़ानों सम्बन्धी पंजाबी भाईचारे की लगातार माँग को उजागर
किया और साथ ही कहा कि इससे यू.के. के व्यापार औरपर्यटन को लाभ मिल सके। उन्होंने कहा कि मैं इस मुद्दे सम्बन्धी चर्चा को यूके की संसद और भारतीय केंद्रीय मंत्रियों के साथ भी मीटिंगें जारी रखूँगा जिससे लंदन
से अमृतसर कीसीधी उड़ानें सफल हों।’’
उन्होंने इस महत्वपूर्ण प्रोजैक्ट में अपनी सहायता के लिए ‘फ्लाई अमृतसर पहलकदमी’ नाम की संस्था का भी धन्यवाद
किया कि उन्होंने इस उड़ान संबंधी काफ़ी विवरण मुहैयाकरवाए हैं। इस मीटिंग में बैरोनस वेरे ने कहा कि उनकी ढेसी के साथ बैठक
बहुत बढिय़ा रही और लंदन-अमृतसर के बीच सीधी हवाई उड़ानों की मुहिम पर चर्चा की गई। मंत्री ने भरोसादिलाया कि यह रूट यू.के. के साथ व्यापार और पर्यटन की संभावना को गतिशीलता देने के साथ साथ देशभर के पंजाबी
प्रवासी भाईचारे को धार्मिक यात्रा के लिए उत्साह प्रदान करेगा।
फोटो कैप्शन: यू.के. के संसद मैंबर तनमनजीत सिंह ढेसी बर्तानवी उड्डयन और अंतरराष्ट्रीय ट्रांसपोर्ट मंत्री बैरोनैस वेयर के साथ
लंदन-अमृतसर हवाई उड़ान शुरू करवाने सम्बन्धी मुलाकात करतेहुए।